ਜੇਕਰ ਤੁਸੀਂ ਪਹਿਲੀ ਵਾਰ ਘਰ ਖਰੀਦਿਆ ਹੈ ਤਾਂ ਤੁਸੀਂ $5000 “ਯੋਗ-ਘਰ” ਖਰੀਦਣ ਸੰਬੰਧੀ ਕਲੇਮ ਕਰ ਸਕਣ ਦੇ ਯੋਗ ਹੋ ਸਕਦੇ ਹੋ। ਤੁਸੀਂ “ਹੋਮ-ਬਾਇਰ” ਵਾਲੀ ਰਕਮ ਲਈ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਉਸ ਸਾਲ ਆਪਣੀ ਮਲਕੀਅਤ ਵਾਲੇ ਜਾਂ ਆਪਣੇ ਪਤੀ/ਪਤਨੀ/ਕਾਨੂੰਨੀ ਜੀਵਨ-ਸਾਥੀ ਦੀ ਮਲਕੀਅਤ ਵਾਲੇ ਕਿਸੇ ਹੋਰ ਘਰ ਵਿੱਚ ਨਹੀਂ ਰਹੇ।
ਜਿਸ ਘਰ ਸੰਬੰਧੀ ਤੁਸੀਂ “ਹੋਮ ਬਾਇਰ ਰਕਮ” ਕਲੇਮ ਕਰਨੀ ਹੈ ਉਹ ਘਰ ਕੈਨੇਡਾ ਵਿਚ ਸਥਿਤ ਹੋਣਾ ਚਾਹੀਦਾ ਹੈ ਅਤੇ ਉਪਯੁਕਤ ਜ਼ਮੀਨ ਰਜਿਸਟਰੇਸ਼ਨ ਸਿਸਟਮ ਮੁਤਾਬਕ ਤੁਹਾਡੇ ਨਾਮ ਜਾਂ ਤੁਹਾਡੇ ਪਤੀ/ਪਤਨੀ/ਕਾਨੂੰਨੀ ਜੀਵਨ-ਸਾਥੀ ਦੇ ਨਾਮ ਰਜਿਸਟਰ ਹੋਇਆ ਹੋਵੇ। ਇਸ ਸ਼੍ਰੇਣੀ ਵਿਚ ਮੌਜੂਦਾ ਬਣ ਚੁੱਕੇ ਸਿੰਗਲ ਫੈਮਲੀ ਹੋਮ, ਸੈਮੀ-ਡਿਟੈਚਡ ਹੋਮ, ਟਾਊਨ ਹੋਮ, ਮੋਬਿਲ ਹੋਮ, ਕੋਂਡੋਮੀਨੀਅਮ, ਅਪਾਰਟਮੈਂਟ, ਡੁਪਲੈਕਸ, ਟ੍ਰਾਈਪਲੈਕਸ, ਫੋਰਪਲੈਕਸ ਅਤੇ ਅੰਡਰ ਕੰਸਟਰਕਸ਼ਨ ਹੋਮ ਸ਼ਾਮਿਲ ਹਨ।
ਕੀ ਤੁਸੀਂ ਆਪਣਾ ਮੁੱਖ ਰਹਾਇਸ਼ੀ-ਘਰ 2021 ‘ਚ ਵੇਚਿਆ ਹੈ ? ਤਾਂ ਤੁਸੀਂ ਪੂੰਜੀ ਤੋਂ ਹੋਣ ਵਾਲੇ ਲਾਭਾਂ ਸੰਬੰਧੀ ਟੈਕਸ-ਛੋਟ ਵਾਸਤੇ ਯੋਗ ਹੋ ਸਕਦੇ ਹੋ।
2021 ਦੇ ਸਾਲ ‘ਚ ਹੋਈ ਘਰ ਦੀ ਵਿਕਰੀ ਦੇ ਸੰਬੰਧ ‘ਚ ਤੁਹਾਨੂੰ ਕੁੱਝ ਜਾਣਕਾਰੀ ਆਪਣੀ ਆਮਦਨ-ਕਰ ਦੀ ਰਿਟਰਨ ‘ਚ ਭਰਨੀ ਪੈਣੀ ਹੈ ਤਾਂ ਜੋ ਤੁਸੀਂ ਆਪਣੇ ਮੁੱਖ ਰਹਾਇਸ਼ੀ-ਘਰ ਦੀ ਵਿਕਰੀ ਦੇ ਸੰਬੰਧ ‘ਚ ਪੂਰੀ ਛੋਟ ਦੇ ਹੱਕਦਾਰ ਬਣ ਸਕੋ। ਆਪਣੇ ਮੁੱਖ ਰਹਾਇਸ਼ੀ-ਘਰ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ‘ਤੇ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਬਸ਼ਰਤੇ ਇਹ ਤੁਹਾਡਾ ਉਸ ਸਾਰੇ ਸਮੇਂ ਲਈ ਮੁੱਖ ਰਹਾਇਸ਼ੀ-ਘਰ ਰਿਹਾ ਹੋਵੇ, ਜਿੰਨ੍ਹਾਂ ਚਿਰ ਤੁਸੀਂ ਇਸ ਦੇ ਮਾਲਕ ਰਹੇ ਹੋਂ ਅਤੇ ਤੁਸੀਂ ਇਸ ਦੇ ਕਿਸੇ ਵੀ ਹਿੱਸੇ ਨੂੰ ਆਮਦਨ ਲਈ ਨਹੀਂ ਵਰਤਿਆ। ਇੱਕ ਪ੍ਰੋਪਰਟੀ ਤੁਹਾਡੀ ਮੁੱਖ ਰਹਾਇਸ਼ ਵਜੋਂ ਮੰਨੀ ਜਾ ਸਕਦੀ ਹੈ ਜੇਕਰ ਉਸ ਵਿੱਚ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਰਹਿ ਰਿਹਾ ਸੀ ਅਤੇ ਕੋਈ ਹੋਰ ਪ੍ਰੋਪਰਟੀ ਤੁਹਾਡੀ ਮੁੱਖ ਰਹਾਇਸ਼ ਦੇ ਤੌਰ ‘ਤੇ ਨਹੀਂ ਸੀ।
Principal Residence Exemption
Sold your principal residence in 2021? File a tax return and claim the principal residence exemption for capital gains.
Starting with sales in the 2021 tax year, you are required to report basic information (date of acquisition, proceeds of disposition (e.g. sale) and address) on your income tax and benefit return when you sell your home to claim the full principal residence exemption. You do not have to pay tax on any capital gain when you sell your home if it was your principal residence for all the years you owned it and did not use any part of it to earn income. A property may qualify as your principal residence for any year that you or certain family members lived in it, if none of you designated another property as a principal residence for that year.
Home buyers’ amount
If you are a first-time home buyer, you may be able to claim $5,000 for the purchase of a qualifying home in 2021.
You qualify for the home buyers’ amount if you did not live in another home owned by you or your spouse or common-law partner that year or in any of the four preceding years.
A qualifying home must be located in Canada and registered in your name and/or your spouse’s or common-law partner’s name according to the applicable land registration system. It includes existing homes, such as single-family houses, semi-detached houses, townhouses, mobile homes, condominium units, apartments in duplexes, triplexes, fourplexes, or apartment buildings, as well as homes under construction.
You do not have to be a first-time home buyer if:
- you are eligible for the disability tax credit; or
- you acquired the home for the benefit of a related person who is eligible for the disability tax credit.